ਮੈਂ ਕੀ ਕੀ ਸਿਫ਼ਤਾਂ ਦੱਸਾਂ ਲੈਰਿਕਸ
ਮੈਂ ਕੀ ਕੀ ਸਿਫ਼ਤਾਂ ਦੱਸਾਂ ਮੈਂ ਕੀ ਕੀ ,ਸਿਫ਼ਤਾਂ ਦੱਸਾਂ, ਸ਼ਿਵ, ਸ਼ੰਕਰ ਦੇ ਦਰਬਾਰ ਦੀਆਂ ॥ ਏਹਦੇ, ਦਰ ਦੀਆਂ, ਠੰਡੀਆਂ ਛਾਂਵਾਂ, ਤੱਪਦੇ, ਹਿਰਦੇ ਨੂੰ, ਠਾਰਦੀਆਂ ॥ ਮੈਂ, ਕੀ ਕੀ, ਸਿਫ਼ਤਾਂ ਦੱਸਾਂ..ਜਦ, ਗੌਰਾਂ ਨੂੰ, ਵਿਆਹਵਣ ਆਏ ॥ਭੂਤ, ਪ੍ਰੇਤ, ਬਰਾਤੀ ਆਏ ॥ਭੂਤ, ਪ੍ਰੇਤ, ਬਰਾਤੀ ਆਏ, ਸਖੀਆਂ, ਸ਼ਿਵ ਨੂੰ, ਤਾੜ੍ਹਦੀਆਂ… ਮੈਂ, ਕੀ ਕੀ, ਸਿਫ਼ਤਾਂ ਦੱਸਾਂ…. ਵਿੱਚ, ਜਟਾਵਾਂ, ਗੰਗਾ … Read more