Bin Bhaga Satsang Na Labhe lyrics

Bin Bhaga Satsang Na Labhe (ਬਿਨੁ ਭਾਗਾ ਸਤਸੰਗ ਨ ਲਭੈ)

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨ ਸੰਗਤ ਮੇਲ ਭਰੀਜੈ ਜੀਉ ॥

ਹਰਿ ਜਨ ਸੰਤ ਮਿਲਹੁ ਮੇਰੇ ਭਾਈ  ॥

ਮੇਰਾ ਹਰਿ ਪ੍ਰਭ ਦਿਸਾਹੁ ਮੈ ਭੁਖ ਲਗਾਇ ॥

ਮੇਰੀ ਸਰਧਾ ਪੂਰ  ਜਗਜੀਵਨ ਦਾਸੈ  ॥

 ਮਿਲ ਹਰਿ ਦਰਸਨ ਮਨੁ ਭੀਜੈ ਜੀਉ ॥

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨ ਸੰਗਤ  ਮੇਲ ਭਰੀਜੈ ਜੀਉ ॥

ਮਿਲਿ ਸਤਸੰਗ ਬੋਲੀ ​​ਹਰਿ ਬਾਣੀ ॥

ਹਰਿ ਹਰਿ ਕਥਾ ਮੇਰੇ ਮਨੁ ਭਾਣੀ ॥

ਹਰਿ ਹਰਿ ਅੰਗ੍ਰਤ ਹਰਿ ਮਨ ਭਾਵੈ ॥

 ਮਿਲਿ ਸਤਿਗੁਰ ਅਮ੍ਰਿਤ ਪੀਜੈ ਜੀਉ ॥

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨੁ ਭਾਗਾ ਸਤਸੰਗ ਨ ਲਭੈ  ॥

ਬਿਨ ਸੰਗਤ  ਮੇਲ ਭਰੀਜੈ ਜੀਉ ॥

ਮੈ ਆਇ ਮਿਲਹੁ ਜਗਜੀਵਨ ਪਿਆਰੇ ॥

ਵਡਭਾਗੀ ਹਰਿ ਸੰਗਤ ਪਾਵਹਿ ॥

ਭਾਗਹੀਨ ਭਰਮ ਚੋਟਾ ਖਾਵਹਿ ॥

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨ ਸੰਗਤ ਮੈਲ ਭਰੀਜੈ ਜੀਉ ॥

ਮੈ ਆਇ ਮਿਲਹੁ ਜਗਜੀਵਨ ਪਿਆਰੇ ॥

ਹਰਿ ਹਰਿ ਨਾਮੁ ਦਯਾ ਮਨ ਧਾਰੈ ॥

ਗੁਰਮਤਿ ਨਾਮੁ ਮੀਠਾ ਮਨ ਭਾਇਆ ॥

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨੁ ਭਾਗਾ ਸਤਸੰਗ ਨ ਲਭੈ ॥

ਬਿਨ ਸੰਗਤ  ਮੇਲ ਭਰੀਜੈ ਜੀਉ ॥

संतन के कारज आप खलोया लिरिक्स

मन नाम जप पर केन्द्रित नहीं रह पाता है क्या करें?

Leave a Comment