Vin Boleya Sabh Kish Janda
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸ ਆਗੈ ਕੀਚੈ ਅਰਦਾਸਿ ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
ਹਰਿ ਵੁਠਾ ਮਨੁ ਤਨੁ ਸਭ ਪਰਵਤੈ ਸਭੁ ਜਗੁ ਹਰੀਆਵਲੁ ਹੋਇ ॥੫੯॥
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥
ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬॥
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥
ਹਰਿ ਵੁਠੇ ਮਨੁ ਤਨੁ ਪਚਰੜੇ ਸਭ ਜਗੁ ਹਰਿਆ ਹੋਇ ॥੬੭॥
विणु बोलिया सभु किछु जाणदा in hindi
विणु बोलिभा सभु किछु जाणदा
बाबीहा सगली धरती जे फिरहि ऊडि चहहि आकासि ॥
सतिगुरि मिलिऐ जतु पाईए चूके भूख पिआस ॥
जीउ पिंडु सभु तिस का सभु किछु तिस के पाति ॥
विणु बोलिभा सभु किछु जाणदा किंतु आगे कीचे अरदासि ॥
नानक घटि घटि एको परतदा सबदि करे परगास ॥५८॥
नानक तिसे बसंतु है जि सतिगुरु सेधि समाइ ॥
हरि बुठा मनु तनु सधु परफड़े सभु जगु हरीभवतु होइ ॥५९॥
सब्दे सदा बसंतु है जितु तनु मनु हरिआ होइ ॥
नानक नामुन वीरारे जिनि सिरिआ सभु कोइ ॥६०॥
नानक तिना बसतु है जिना गुरमुखि वसिथा मनि सोइ ॥
हरि कुठे मनु तनु परकड़े रुभु जगु हरिभ होइ ॥६९॥
Vin Boleya Sabh Kish Janda pdf
आसलगी तेरे दर्शन की आस लगी तेरे दर्शन की
इसे श्रवण कर मिट जाती है सौ जन्म की व्यथा
- chandi di var path in punjabi | ਚੰਡੀ ਦੀ ਵਾਰ ਪਾਠ
- Pehla maran kabool | ਪਹਿਲਾ ਮਰਣੁ ਕਬੂਲਿ | पहिला मरणु कबूलि
- Vin Boleya Sabh Kish Janda lyrics | ਵਿਣੁ ਬੋਲਿਆ ਸਭੁ ਕਿਛੁ
- Asa Di Var path in punjabi | ਆਸਾ ਦੀ ਵਾਰ ਪਾਠ
- ਨਾਨਕ ਦੁਖੀਆਂ ਸਭ ਸੰਸਾਰ | Nanak Dukhiya sab sansar
- कोई बोले राम राम कोई खुदाए | Koi Bole Ram Ram Lyrics