Bin Bhaga Satsang Na Labhe (ਬਿਨੁ ਭਾਗਾ ਸਤਸੰਗ ਨ ਲਭੈ)
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨ ਸੰਗਤ ਮੇਲ ਭਰੀਜੈ ਜੀਉ ॥
ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥
ਮੇਰਾ ਹਰਿ ਪ੍ਰਭ ਦਿਸਾਹੁ ਮੈ ਭੁਖ ਲਗਾਇ ॥
ਮੇਰੀ ਸਰਧਾ ਪੂਰ ਜਗਜੀਵਨ ਦਾਸੈ ॥
ਮਿਲ ਹਰਿ ਦਰਸਨ ਮਨੁ ਭੀਜੈ ਜੀਉ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨ ਸੰਗਤ ਮੇਲ ਭਰੀਜੈ ਜੀਉ ॥
ਮਿਲਿ ਸਤਸੰਗ ਬੋਲੀ ਹਰਿ ਬਾਣੀ ॥
ਹਰਿ ਹਰਿ ਕਥਾ ਮੇਰੇ ਮਨੁ ਭਾਣੀ ॥
ਹਰਿ ਹਰਿ ਅੰਗ੍ਰਤ ਹਰਿ ਮਨ ਭਾਵੈ ॥
ਮਿਲਿ ਸਤਿਗੁਰ ਅਮ੍ਰਿਤ ਪੀਜੈ ਜੀਉ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨ ਸੰਗਤ ਮੇਲ ਭਰੀਜੈ ਜੀਉ ॥
ਮੈ ਆਇ ਮਿਲਹੁ ਜਗਜੀਵਨ ਪਿਆਰੇ ॥
ਵਡਭਾਗੀ ਹਰਿ ਸੰਗਤ ਪਾਵਹਿ ॥
ਭਾਗਹੀਨ ਭਰਮ ਚੋਟਾ ਖਾਵਹਿ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨ ਸੰਗਤ ਮੈਲ ਭਰੀਜੈ ਜੀਉ ॥
ਮੈ ਆਇ ਮਿਲਹੁ ਜਗਜੀਵਨ ਪਿਆਰੇ ॥
ਹਰਿ ਹਰਿ ਨਾਮੁ ਦਯਾ ਮਨ ਧਾਰੈ ॥
ਗੁਰਮਤਿ ਨਾਮੁ ਮੀਠਾ ਮਨ ਭਾਇਆ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨੁ ਭਾਗਾ ਸਤਸੰਗ ਨ ਲਭੈ ॥
ਬਿਨ ਸੰਗਤ ਮੇਲ ਭਰੀਜੈ ਜੀਉ ॥