ਨਾਨਕ ਦੁਖੀਆਂ ਸਭ ਸੰਸਾਰ | Nanak Dukhiya sab sansar
ਨਾਨਕ ਦੁਖੀਆਂ ਸਭ ਸੰਸਾਰ ਗੁਰੂ ਨਾਨਕ ਦੇਵ ਜੀ ਦਾ ਕਥਨ- ‘ਨਾਨਕ ਦੁਖੀਆ ਸਭ ਸੰਸਾਰ’ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁਕ ਹੈ ਇਸ ਵਿਚ ਸਾਡੇ ਜੀਵਨ ਦੀ ਇਕ ਕੌੜੀ ਸਚਾਈ ਭਰੀ ਹੋਈ ਹੈ। ਜਦੋ ਕੋਈ ਬਹੁਤ ਦੁਖੀ ਹੋਵੇ ਅਤੇ ਉਹ ਹੌਸਲਾ ਹਾਰ ਰਿਹਾ ਹੋਵੇ, ਤਾਂ ਉਸਨੂੰ ਹੌਸਲਾ ਦੇਣ ਲਈ ਇਹ ਤੁਕ ਆਮ ਉਚਾਰਦੇ ਹਾਂ … Read more