रोज राधा नाल नाचदा ए | ਰੋਜ਼ ਰਾਧਾ ਨਾਲ ਨੰਚਦਾ ਏ

रोज राधा नाल नाचदा ए

रोज राधा नाल नाचदा है
रोज, राधा नाल, नाचदा है… (ओ सांवरे) ॥

आज, मेरे नाल, नाच ले… (ओ सांवरे) ॥
राधा संग, जैसे तू, रास रचाता है।

मुरली की, तान पर, सबको नचाता है ॥
ओ आज, हमारे नाल, नाच ले…
(ओ सांवरे) ॥

रोज, राधा नाल नाच ले …

आज तू, फंस गया, हम नहीं छोड़ेंगे ।
कर, कर नखरे, दिल हमारा तोड़ ना॥
ओ हमारा, दिल ले तू, रख लें… (ओ सांवरे) ॥

रोज, राधा के संग…

हमारे संग, नाचेगा तो, तेरा क्या जाएगा।
तेरे, भक्तों का, मान रह जाएगा ॥
ओ मान, छोटी सी, बात वे… (ओ सांवरे) ॥

रोज, राधा के संग…


ਰੋਜ਼ ਰਾਧਾ ਨਾਲ ਨੰਚਦਾ ਏ

ਰੋਜ਼, ਰਾਧਾ ਨਾਲ, ਨੰਚਦਾ ਏ. (ਓ ਸਾਂਵਰੇ ) ॥
ਅੱਜ ਮੇਰੇ ਨਾਲ, ਨੱਚ ਵੇ.. (ਓ ਸਾਂਵਰੇ ) ॥
ਰਾਧਾ ਨਾਲ, ਜਿਵੇਂ ਤੂੰ, ਰਾਸ ਰਚਾਉਂਦਾ ਏ ।

ਮੁਰਲੀ ਦੀ, ਤਾਨ ਉੱਤੇ, ਸਭ ਨੂੰ ਨਚਾਉਂਦਾ ਏ ॥
ਓ ਅੱਜ ਸਾਡੇ ਨਾਲ, ਨੱਚ ਵੇ (ਓ ਸਾਂਵਰੇ) ॥

ਰੋਜ਼, ਰਾਧਾ ਨਾਲ…ਅੱਜ ਤੂੰ, ਫੱਸ ਗਿਆ,
ਅਸੀਂ ਨਹੀਓਂ ਛੱਡਣਾ ਕਰ ਕਰ ਨੱਖਰੇ,
ਦਿਲ ਸਾਡਾ ਤੋੜ ਨਾ ॥
ਓ ਸਾਡਾ, ਦਿਲ ਲੈ ਤੂੰ,
ਰੱਖ ਵੇ ( ਓ ਸਾਂਵਰੇ ) ॥

ਰੋਜ਼ ਰਾਧਾ ਨਾਲ…ਸਾਡੇ ਨਾਲ,
ਨੱਚੇਂਗਾ ਤੇ ਤੇਰਾ ਕੀ ਜਾਏਗਾ ।
ਤੇਰੇ ਭਗਤਾਂ ਦਾ ਮਾਣ ਰਹਿ ਜਾਏਗਾ ॥
ਓ ਮੰਨ, ਨਿੱਕੀ ਜੇਹੀ, ਗੱਲ ਵੇ ( ਓ ਸਾਂਵਰੇ ) ॥
ਰੋਜ਼ ਰਾਧਾ ਨਾਲ

जटाधारी बनके त्रिपुरारी बनके चले आना भोले चले आना लिरिक्स

शिव शिव जिन्हा दे शंकर होन सहाई लिरिक्स – रोशन प्रिंस

तेरे डमरू की धुन सुनके में काशी नगरी आई हूं लिरिक्स

मेरे ॐकार की नजर | Mere Omkar Ki Nazar | Ravi Vyas Bhajan

कैलाश के निवासी नमो बार बार हूँ लिरिक्स

बुला लो काशी नगरी ओ भोले बाबा लिरिक्स

दर पे खड़ी हूँ पतंग बन के आओ भोले बाबा तुम डोर

Leave a Comment