चरण कमल तेरे धोए धोए पीवां मेरे सतगुरु दीन दयाला लिरिक्स

चरण कमल तेरे धोए धोए पीवां मेरे सतगुरु दीन दयाला

शब्द – चरण कमल तेरे धोए धोए पीवां मेरे सतगुरु दीन दयाला

चरण कमल तेरे धोए धोए पीवां मेरे सतगुरु दीन दयाला

कुर्बान जाऊं उस वेला सुहावा जित तुम्हरे द्वारे आया चरण कमल तेरे धोए धोए पीवां मेरे सतगुरु दीन दयाला

पार ब्रह्मा परमेश्वर सतगुरु आपे कर नेहारा चरण कमल तेरे धोए धोए पीवां मेरे सतगुरु दीन दयाला

चरण धूल तेरे सेवक मांगे तेरे दर्शन को बलेहारा चरण कमल तेरे धोए धोए पीवां मेरे सतगुरु दीन दयाला

मेरे राम राये ज्यों राखे, त्यों रहिये तुद पावे ता नाम जपांवे सुख तेरा देता लहिए चरण कमल तेरे धोए धोए पीवां मेरे सतगुरु दीन दयाला..

तहाँ बैकुंठ जहाँ कीर्तन तेरा तू आपे सारधा लावे चरण कमल तेरे धोए धोए पीवां मेरे सतगुरु दीन दयाला

मुकत भुगत जुगत तेरी सेवा जिसे तू आप करावे तू चरण कमल तेरे धोए धोए पीवां मेरे सतगुरु दीन दयाला

सिमर सिमर सिमर नाम जिव्हा मेरो तनमन होए निहाला चरण कमल तेरे धोए धोए पीवां मेरे सतगुरु दीन दयाला

नानक कहे प्रभ भज किरपाल सतगुरु पूरा पाया चरण कमल तेरे धोए धोए पीवां मेरे सतगुरु दीन दयाला

हम अपना जीवन नष्ट कर रहे हैं कैसे ?

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ

ਦਇਆਲਾ

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ..

ਮੇਰੇ ਰਾਮ ਰਾਇ, ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ

..,

ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ , ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ

ਦਇਆਲਾ ..

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ..

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ..

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ,

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ …

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ..

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ..

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ..

charan kamal tere dhoe dhoe peevaan mere sataguru deen dayaala

charan kamal tere dhoe dhoe peevaan mere sataguru deen dayaala

 kurbaan jaoon us vela suhaava jit tumhare dvaare aaya

charan kamal tere dhoe dhoe peevaan mere sataguru deen dayaala

 paar brahma parameshvar sataguru aape kar nehaara

charan kamal tere dhoe dhoe peevaan mere sataguru deen dayaala

charan dhool tere sevak maange tere darshan ko balehaara

charan kamal tere dhoe dhoe peevaan mere sataguru deen dayaala

mere raam raaye jyon raakhe, tyon rahiye tud pave

 ta naam japaanve sukh tera deta lahie

charan kamal tere dhoe dhoe peevaan mere sataguru deen dayaala..

 tahaan baikunth jahaan keertan tera too aape saaradha laave

 charan kamal tere dhoe dhoe peevaan mere sataguru deen dayaala

 mukat bhugat jugat teree seva jise too aap karaave too charan

 kamal tere dhoe dhoe peevaan mere sataguru deen dayaala

simar simar simar naam jivha mero tanaman hoe nihaala

 charan kamal tere dhoe dhoe peevaan mere sataguru deen dayaala

naanak kahe prabh bhaj kirapaal sataguru poora paaya

charan kamal tere dhoe dhoe peevaan mere sataguru deen dayaala audio

charan kamal tere dhoe dhoe peevaan PDF

हम अपना जीवन नष्ट कर रहे हैं कैसे ?

Leave a Comment