Vin Boleya Sabh Kish Janda
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸ ਆਗੈ ਕੀਚੈ ਅਰਦਾਸਿ ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥
ਹਰਿ ਵੁਠਾ ਮਨੁ ਤਨੁ ਸਭ ਪਰਵਤੈ ਸਭੁ ਜਗੁ ਹਰੀਆਵਲੁ ਹੋਇ ॥੫੯॥
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥
ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ ॥੬॥
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥
ਹਰਿ ਵੁਠੇ ਮਨੁ ਤਨੁ ਪਚਰੜੇ ਸਭ ਜਗੁ ਹਰਿਆ ਹੋਇ ॥੬੭॥
विणु बोलिया सभु किछु जाणदा in hindi
विणु बोलिभा सभु किछु जाणदा
बाबीहा सगली धरती जे फिरहि ऊडि चहहि आकासि ॥
सतिगुरि मिलिऐ जतु पाईए चूके भूख पिआस ॥
जीउ पिंडु सभु तिस का सभु किछु तिस के पाति ॥
विणु बोलिभा सभु किछु जाणदा किंतु आगे कीचे अरदासि ॥
नानक घटि घटि एको परतदा सबदि करे परगास ॥५८॥
नानक तिसे बसंतु है जि सतिगुरु सेधि समाइ ॥
हरि बुठा मनु तनु सधु परफड़े सभु जगु हरीभवतु होइ ॥५९॥
सब्दे सदा बसंतु है जितु तनु मनु हरिआ होइ ॥
नानक नामुन वीरारे जिनि सिरिआ सभु कोइ ॥६०॥
नानक तिना बसतु है जिना गुरमुखि वसिथा मनि सोइ ॥
हरि कुठे मनु तनु परकड़े रुभु जगु हरिभ होइ ॥६९॥