ਫ਼ਕੀਰੀ ਬੜੀ ਦੂਰ ਸੋਹਣਿਆ ਅਜੇ ਮੁੜ ਜਾ ਫ਼ਕੀਰੀ ਬੜੀ ਦੂਰ….
ਅਜੇ ਮੁੜ ਜਾ ਫ਼ਕੀਰੀ ਬੜੀ ਦੂਰ ਸੋਹਣਿਆ ਭਾਵੇਂ ਕੰਨ ਪੜਵਾਏ, ਕੰਨੀ ਮੁੰਦਰਾਂ ਵੀ ਪਾਈਆਂ ਭਾਂਵੇ ਵਾਲਾਂ ਦੀਆਂ ਅੱਜਕਲ ਜੱਟਾਂ ਨੇ ਬਣਾਈਆਂ ਇਹਨਾਂ ਗੱਲਾਂ ਦਾ ਹੀ ਤੈਨੂੰ ਜੇ ਫਿਤੂਰ ਸੋਹਣਿਆਂ ਅਜੇ ਮੁੜ ਜਾ, ਫ਼ਕੀਰੀ ਬੜੀ ਦੂਰ ਸੋਹਣਿਆ ਬਾਹਰੋਂ ਪਿੰਡਾ ਲਿਸ਼ਕਾਇਆ, ਦਿਲ ਅੰਦਰੋਂ ਏ ਕਾਲਾ ਸੋਹਣੇ ਕੱਪੜੇ ਤਾਂ ਪਾ ਲਏ, ਹੱਥ ਫੜ ਵੀ ਲਈ ਮਾਲਾ ਬਾਹਰੋਂ ਪਿੰਡਾ … Read more