Sukh tera dita lahiye
Sukh tera dita lahiye in hindi
सुख तेरा दिता लहीए सुख तेरा दिता लहिए
तुध भावे तां नाम जपावे तुध भावे तां नाम जपावे
सुख तेरा दिता लहीये सुख तेरा दिता लहिए
पारब्रह्म परमेशर सतिगुर आपे करनैहारा
आपे करनैहारा
चरन धूड़ तेरी सेवक माँगै तेरे दर्शन को बलिहारा
तेरे दर्शन को बलिहारा
लाल रँगीले प्रीतम मनमोहन लाल रँगीले
प्रीतम मनमोहन तेरे दर्शन को
हम बारे तेरे दर्शन को
हम बारे चरन धूड़ तेरी
सेवक माँगै तेरे दर्शन कौ बलिहारा
तुध भावे तां नाम जपावे
तुध भावे तां नाम जपावेह
सुख तेरा दिता लहीये
सुख तेरा दिता लहिए
मेरे राम राय मेरे राम राय
ज्यों राखह त्यों रहिए
ज्यों राखह त्यों रहिए
जे सुख देह तां तुझे आराधी
जे सुख देह तां तुझे आराधी
दुख भी तुझे ध्याई
जे भूख देह तां इत ही राजा ,
जे भूख देह तां इत ही राजा
दुख विच सूख मनाई
वाहेगुरू वाहेगुरू वाहेगुरू वाहेगुरू
मेरे राम राय मेरे राम राय
ज्यों राखह त्यों रहिए
ज्यों राखह त्यों रहिए
तुध भावे तां नाम जपावह
तुध भावे तां नाम जपावह
सुख तेरा दिता लहीये
सुख तेरा दिता लहिए
मुकत भुगत जुगत तेरी सेवक
जिस तू आप कराएहि जिस तू आप कराएहि
जिस तू आप कराएहि
तहाँ बैकुंठ जहां कीर्तन तेरा
तू आपे शरधा लाएहि
तू आपे श्रद्धा लाएहि
तुध भावे तां नाम जपावह
तुध भावे तां नाम जपावह
सुख तेरा दिता लहीये
सुख तेरा दिता लहिए
सिमर सिमर सिमर नाम जीवां
तन मन होए निहाला
तन मन होए निहाला
चरन कमल तेरे धोए धोए
पीवा मेरे सतिगुर दीन दयाला
मेरे सतिगुर दीन दयाला
तुध भावे तां नाम जपाव्ह
तुध भावे तां नाम जपावे
सुख तेरा दिता लहीये
सुख तेरा दिता लहिए
कुर्बान जाई उस वेला सुहावी
जित तुमरै दुआरै आया
जित तुमरै द्वारै आया
हौं आया दूरों चल के ‘
मैं तकी तेरी सरणाई जीओ
वाहेगुरू वाहेगुरू वाहेगुरू वाहेगुरू
नानक कौ प्रभ भए कृपाला
सतिगुर पूरा पाया
सतगुर पूरा पाया
तुध भावे तां नाम जपावे
तुध भावे तां नाम जपावह
सुख तेरा दिता लहीझै
Sukh tera dita lahiye in punjabi
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ Repeat
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ..Repeat
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ
ਆਪੇ ਕਰਣੈਹਾਰਾ ਤੇਰੇ ਦਰਸਨ ਕਉ ਬਲਿਹਾਰਾ
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ
ਤੇਰੇ ਦਰਸਨ ਕਉ ਬਲਿਹਾਰਾ
ਲਾਲ ਰੰਗੀਲੇ ਪ੍ਰੀਤਮ ਮਨਮੋਹਨ
ਲਾਲ ਰੰਗੀਲੇ ਪ੍ਰੀਤਮ ਮਨਮੋਹਨ
ਤੇਰੇ ਦਰਸਨ ਕਉ ਹਮ ਬਾਰੇ
ਤੇਰੇ ਦਰਸਨ ਕਉ ਹਮ ਬਾਰੇ
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇ
ਰੇ ਦਰਸਨ ਕਉ ਬਲਿਹਾਰਾ
ਤੇਰੇ ਦਰਸਨ ਕਉ ਬਲਿਹਾਰਾ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ
ਮੇਰੇ ਰਾਮ ਰਾਇ ਮੇਰੇ ਰਾਮ ਰਾਇ ਜਿਉ ਰਾਖਹਿ
ਤਿਉ ਰਹੀਐ ਜਿਉ ਰਾਖਹਿ ਤਿਉ ਰਹੀਐ
ਜਿਉ ਰਾਖਹਿ ਤਿਉ ਰਹੀਐ
ਜੋ ਸੁਖੁ ਦੇਹਿ ਤ ਤੁਝਹਿ ਅਰਾਧੀ
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ
ਦੁਖਿ ਤੀ ਤੁਝੈ ਧਿਆਈ.
ਜੇ ਭੁਖ ਦੇਹਿ ਤ ਇਤ ਹੀ ਰਾਜਾ
ਜੇ ਭੁਖ ਦੇਹਿ ਤ ਇਤ ਹੀ ਰਾਜਾ
ਦੁਖ ਵਿਚਿ ਸੂਖ ਮਨਾਈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰੇ ਰਾਮ ਰਾਇ ਮੇਰੇ ਰਾਮ ਰਾਇ
ਜਿਉ ਰਾਖਹਿ ਤਿਉ ਰਹੀਐ
ਜਿਉ ਰਾਖਹਿ ਤਿਉ ਰਹੀਐ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ ਸੁਖੁ ਤੇਰਾ ਦਿਤਾ ਲਹੀਐ.
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ
ਜਿਸੁ ਤੂੰ ਆਪਿ ਕਰਾਇਹਿ ਜਿਸੁ ਤੂੰ ਆਪਿ ਕਰਾਇਹਿ..
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ।
ਤੂੰ ਆਪੇ ਸਰਧਾ ਲਾਇਹਿ ਤੂੰ ਆਪੇ ਸਰਧਾ ਲਾਇਹਿ ..
ਤੁਧੁ ਭਾਵੈ ਤਾ ਨਾਮੁ ਜਪਾਵਹਿ ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ ਸੁਖੁ ਤੇਰਾ ਦਿਤਾ ਲਹੀਐ..
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ
ਤਨੁ ਮਨੁ ਹੋਇ ਨਿਹਾਲਾ ਤਨੁ ਮਨੁ ਹੋਇ ਨਿਹਾਲਾ .
ਚਰਣ ਕਮਲ ਤੇਰੇ ਧੋਇ ਧੋਇ ਪੀਵਾ
ਮੇਰੇ ਸਤਿਗੁਰ ਦੀਨ ਦਇਆਲਾ ਮੇਰੇ ਸਤਿਗੁਰ ਦੀਨ ਦਇਆਲਾ-
ਤੁਧੁ ਭਾਵੈ ਤਾ ਨਾਮੁ ਜਪਾਵਹਿ ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ ਸੁਖੁ ਤੇਰਾ ਦਿਤਾ ਲਹੀਐ
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ
ਜਿਤੁ ਤੁਮਰੈ ਦੁਆਰੈ ਆਇਆ, ਜਿਤੁ ਤੁਮਰੈ ਦੁਆਰੈ ਆਇਆt
1 ਹਉ ਆਇਆ ਦੂਰਹੁ ਚਲਿ ਕੈ
ਮੇਂ ਤਾਕਿ ਤੇਰੀ ਸਰਣਾਈ ਜੀਓ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੇ
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ
ਸਤਿਗੁਰੁ ਪੂਰਾ ਪਾਇਆ
ਸਤਿਗੁਰੁ ਪੂਰਾ ਪਾਇਆ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਤੁਧੁ ਭਾਵੈ ਤਾ ਨਾਮੁ ਜਪਾਵਹਿ
ਸੁਖੁ ਤੇਰਾ ਦਿਤਾ ਲਹੀਐ
ਸੁਖੁ ਤੇਰਾ ਦਿਤਾ ਲਹੀਐ