Shukar dateya tera shukar dateya
Shukar dateya tera shukar dateya in hindi
शूकर दातिया तेरा शूकर दातिया
ज़िंदगी रही है गुजर दातिया
शूकर दातिया तेरा शूकर दातिया.
आम रहा या ख़ास होवा मैं एह कदे ना चावा मैं
मूल मेहनत दा पे जावे इहे करा दुआवा मैं,
बस एहना बख्शदे हुनर दतिया.
शूकर दातिया तेरा शूकर दातिया,
कई पैरा तो नंगे फिरदे सिर ते लभन शावा,
मैनु दाता सब कुछ दिता क्यों न शूकर मनावा
सोखा किता साहा दा सफर दातिया
शूकर दातिया तेरा शूकर दातिया,
एह शोहरत दी पौड़ी एक दिन डिग ही पैनी है.
एह पैसे दी दोरह ता गिला चलदी रहनी है.
मेरे पल्ले पा दे तू सबर दातिया,
शूकर दातिया तेरा शूकर दातिया,
Shukar dateya tera shukar dateya in punjabi
ਮੈ ਕਾਗਜ਼ ਦੀ ਬੇੜੀ ਰੱਬਾ ਤੂ ਮੈਨੂੰ ਪਾਰ ਲੰਗਾਇਆ
ਸ਼ੁਕਰ ਕਰਾ ਮੈ ਤੇਰਾ ਹਰ ਦਮ
ਮੈ ਜੋ ਮੰਗੇਆ ਸੋ ਪਾਇਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਐ
ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ
ਗੁਜ਼ਰ ਦਾਤਿਆ
ਆਮ ਰਹਾਂ ਯਾ ਖਾਸ ਹੋਵਾ ਏਹ ਕਦੇ ਨਾ ਚਾਵਾ ਮੈ
ਮੁਲ ਮਿਹਨਤ ਦਾ ਪੈ ਜਾਵੇ ਏਹ ਕਰਾਂ ਦੁਆਵਾਂ ਮੈ
ਆਮ ਰਹਾ ਯਾ ਖਾਸ ਹੋਵਾ ਏਹ ਕਦੇ ਨਾ ਚਾਵਾ ਮੈਂ
ਮੁਲ ਮਿਹਨਤ ਦਾ ਪੈ ਜਾਵੇ ਏਹ ਕਰਾਂ ਦੁਆਵਾਂ ਮੈ
ਬੱਸ ਏਨਾ ਬਖਸ ਦੇ ਹੁਣ ਦਾਤੇਆ ਸੁਕਰ ਦਾਤਿਆ
ਤੇਰਾ ਸੁਕਰ ਦਾਤਿਆ ਸੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਕੇਈ ਪੈਰਾ ਤੋਂ ਨੰਗੇ ਫਰੇਂਦੇ ਸਿਰ ਤੇ ਲਭਨ ਛਾਵਾ
ਮੈਨੂੰ ਦਾਤਾ ਸਭ ਕੁਝ ਦਿਤਾ ਕੀਓ ਨ ਸੁਕਰ ਮਾਨਵਾ
ਕੋਈ ਪੈਰਾ ਤੋ ਨੰਗੇ ਫਰਦੇ ਸਿਰ ਤੇ ਲਭਨ ਛਾਵਾ
ਮੈਨੂੰ ਦਾਤਾ ਸਭ ਕੁਝ ਦਿਤਾ ਕੀਓ ਨ ਸੁਕਰ ਮਾਨਵਾ
ਸੌਖਾ ਕਿਤਾ ਸਾਹਾ ਦਾ ਸਫਰ ਅਤੇਆ ਸੁਕਰ ਦਾਤਿਆ
ਤੇਰਾ ਸੁਕਰ ਦਾਤਿਆ ਸੁਕਰ ਦਾਤਿਆ ਤੇਰਾ ਸੁਕਰ ਦਾਤਿਆ
ਆਹ ਸੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਪੈਣੀ ਏ
ਏਹ ਪੈਸੇ ਦੀ ਦੌੜ ਤਾ ਗਿੱਲਾ ਚਲਦੀ ਰਹਿਣੀ ਏਂ
ਆਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਪੈਣੀ ਏ
ਏਹ ਪੈਸੇ ਦੀ ਦੌੜ ਤਾ ਗਿੱਲਾ ਚਲਦੀ ਰਹਿਣੀ ਏ
ਮੇਰੇ ਪਲੇ ਪਾ ਦੇ ਤੂ ਸਬਰ ਦਾਤਿਆ ਸੁਕਰ ਦਾਤਿਆ
ਤੇਰਾ ਸ਼ੁਕਰ ਦਾਤਿਆ ਸੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸੁਕਰ ਦਾਤਿਆ ਤੇਰਾ ਸੁਕਰ ਦਾਤਿਆਆ ਸੁਕਰ ਦਾਤਿਆ
ਤੇਰਾ ਸੁਕਰ ਦਾਤਿਆ
Shukar dateya tera in pdf
भला किसी का कर ना सको तो लिरिक्स (Bhala kisi ka kar na sako)