ਫ਼ਕੀਰੀ ਬੜੀ ਦੂਰ ਸੋਹਣਿਆ ਅਜੇ ਮੁੜ ਜਾ ਫ਼ਕੀਰੀ ਬੜੀ ਦੂਰ….

ਫ਼ਕੀਰੀ ਬੜੀ ਦੂਰ ਸੋਹਣਿਆ

ਅਜੇ ਮੁੜ ਜਾ ਫ਼ਕੀਰੀ ਬੜੀ ਦੂਰ ਸੋਹਣਿਆ

ਭਾਵੇਂ ਕੰਨ ਪੜਵਾਏ, ਕੰਨੀ ਮੁੰਦਰਾਂ ਵੀ ਪਾਈਆਂ
ਭਾਂਵੇ ਵਾਲਾਂ ਦੀਆਂ ਅੱਜਕਲ ਜੱਟਾਂ ਨੇ ਬਣਾਈਆਂ
ਇਹਨਾਂ ਗੱਲਾਂ ਦਾ ਹੀ ਤੈਨੂੰ ਜੇ ਫਿਤੂਰ ਸੋਹਣਿਆਂ
ਅਜੇ ਮੁੜ ਜਾ, ਫ਼ਕੀਰੀ ਬੜੀ ਦੂਰ ਸੋਹਣਿਆ

ਬਾਹਰੋਂ ਪਿੰਡਾ ਲਿਸ਼ਕਾਇਆ, ਦਿਲ ਅੰਦਰੋਂ ਏ ਕਾਲਾ
ਸੋਹਣੇ ਕੱਪੜੇ ਤਾਂ ਪਾ ਲਏ, ਹੱਥ ਫੜ ਵੀ ਲਈ ਮਾਲਾ
ਬਾਹਰੋਂ ਪਿੰਡਾ ਲਿਸ਼ਕਾਇਆ, ਦਿਲ ਅੰਦਰੋਂ ਏ ਕਾਲਾ
ਸੋਹਣੇ ਕੱਪੜੇ ਤਾਂ ਪਾ ਲਏ, ਹੱਥ ਫੜ ਵੀ ਲਈ ਮਾਲਾ
ਮਾਰ ਤਾੜੀਆਂ ਜੇ ਕੱਢਦੈਂ, ਸਿਦੂੰਰ ਸੋਹਣਿਆਂ
ਅਜੇ ਮੁੜ ਜਾ, ਫ਼ਕੀਰੀ ਬੜੀ ਦੂਰ ਸੋਹਣਿਆ

ਘੁੰਮ ਪਿੰਡੋ-ਪਿੰਡ, ਭਾਵੇਂ ਚਾਰ ਚੇਲੇ ਵੀ ਬਣਾ ਲਏ
ਬਾਲ ਪਾਥੀਆਂ ਤੇ ਬਹਿ ਕੇ, ਸੂਟੇ ਸੁਲਫ਼ੇ ਦੇ ਲਾ ਲਏ
ਘੁੰਮ ਪਿੰਡੋ-ਪਿੰਡ, ਭਾਵੇਂ ਚਾਰ ਚੇਲੇ ਵੀ ਬਣਾ ਲਏ
ਬਾਲ ਪਾਥੀਆਂ ਤੇ ਬਹਿ ਕੇ, ਸੂਟੇ ਸੁਲਫ਼ੇ ਦੇ ਲਾ ਲਏ
ਜੇ ਤੂੰ ਇਹਨਾਂ ਦੇ ਨਸ਼ੇ ਚ ਹੋਇਐਂ, ਚੂਰ ਸੋਹਣਿਆਂ
ਅਜੇ ਮੁੜ ਜਾ, ਫ਼ਕੀਰੀ ਬੜੀ ਦੂਰ ਸੋਹਣਿਆ

ਪਹਿਲਾਂ ਆਪਣਾ ਸੰਜੀਵ ਤੂੰ ਉਡਾਉਣਾ ਸਿੱਖ ਹਾਸਾ
ਫੂਕ ਆਪਣੀ ਕੁੱਲੀ ਨੂੰ, ਦੇਖ ਆਪਣਾ ਤਮਾਸ਼ਾ
ਪਹਿਲਾਂ ਆਪਣਾ ਸੰਜੀਵ, ਤੂੰ ਉਡਾਉਣਾ ਸਿੱਖ ਹਾਸਾ
ਫੂਕ ਆਪਣੀ ਕੁੱਲੀ ਨੂੰ ਦੇਖ ਆਪਣਾ ਤਮਾਸ਼ਾ
ਫੇਰ ਇਸ਼ਕੇ ਨੂੰ ਪੈਣਾ, ਜਾ ਕੇ ਬੂਰ ਸੋਹਣਿਆਂ
ਅਜੇ ਮੁੜ ਜਾ ਫ਼ਕੀਰੀ ਬੜੀ ਦੂਰ ਸੋਹਣਿਆ

ਬਈ ਅੱਜ ਤੋਂ ਸੋ ਪਾਲੋ ਫਕੀਰੀ ਦੇ ਨਾਂ
ਤੇ ਪਖੰਡ ਨਹੀਂ ਕਰਨਾ ਨਾਲੇ ਜਿਹੜਾ
ਤੇਰੇ ਵਰਗਾ ਕੋਈ ਹੋਰ ਵੀ ਹੋਵੇ ਨਾ
ਉਹਨੂੰ ਵੀ ਚੰਗੀ ਤਰ੍ਹਾਂ ਸਮਝਾ ਦੀ
ਅਜੇ ਮੁੜ ਜਾ ਫਕੀਰੀ ਬੜੀ ਦੂਰ ਸੋਹਣਿਆ
ਅਜੇ ਮੁੜ ਜਾ ਓਏ ਹੋ


हिंदी लिरिक्स

भावें कान पड़वाए, कन्नी मुंदरां भी पाईयां
चाहे कान छिदवाए, और कानों में झुमके भी पाए
भावें वालां दियां अजकल जट्टां ने बनाइयां
इनां गल्लां दा ही तैनू जे फितूर सोण्हणियां
अजे मुड़ जा, फकीरी बड़ी दूर सोण्हणियां

बाहरों पिंडा लिशकाया, दिल अंदरों ऐ काला
बाहर से गाँव सा चमकाया, मगर दिल अंदर से काला है

सोणे कपड़े तां पा लै, हथ फड़ वी लई माला
मार ताड़ियां जे कड्दै, सिद्वंर सोण्हणियां
अजे मुड़ जा, फकीरी बड़ी दूर सोण्हणियां

घुम पिंडो-पिंड, भावें चार चेले वी बना लै
बाल पाथियां ते बहि के, सूटे सुल्फे दे ला लै
जे तू इनां दे नशे च होइएं, चूर सोण्हणियां

अजे मुड़ जा, फकीरी बड़ी दूर सोण्हणियां

पहिलां आपणा संजीव तू उड़ौणा सिख हासा
फूक आपणी कुल्ली नूं, देख आपणा तमाशा
फेर इश्क़ नूं पैणा, जा के बूर सोण्हणियां

अजे मुड़ जा, फकीरी बड़ी दूर सोण्हणियां

बई अज तो सो पालो फकीरी दे नां ते पखंड नहीं करना भई आज से कसम खा कि फकीरी के नाम पर ढोंग नहीं करेगा

नाले जेहड़ा तेरे वरगा कोई होर वी होवे ना और अगर कोई और तेरे जैसा हो भी

उहनों वी चंगी तरां समझा दी तो उसे भी अच्छे से समझा देना

अजे मुड़ जा फकीरी बड़ी दूर सोण्हणियां अभी लौट जा, फकीरी बहुत दूर है ओ सुंदरिए

Leave a Comment