
जिवें जिवें गुफा दियां चढ़ां पौड़ियां वे दुख कट दे
जिद्दां जिद्दां नाम तेरा लेई जाने आं, 
ओमें ओमें सीदे राही पेयी जाने आं -2
हुण कर दे तूं सुखां दी सबेर जोगिया, 
दूर करदे तू दुखां दे हनेरे, 
जिवें जिवें गुफा दियां चढ़ां पौड़ियां, 
वे दुःख काटदे जोगिया मेरे -2
बाबा तेरी गुफा दा दीदार पौण आये यां, 
जोगी तेरे नाम दे जैकारे लोण आयेयां -2 
देख ले तलाइयाँ बिच पौण पंगड़ा, 
लाडले भगत ने तेरे।
जिवें जिवें गुफा दियां चढ़ां पौड़ियां, 
वे दुःख काटदे जोगिया मेरे -2
उचियाँ ने जोगी तेरियां पहाड़ियाँ, 
मैं संग लेके आया बाबा पौणाहारिया -2
छड़ी संदीप हुण तेरे हाथ डोर, 
लख दुनियां ने बूहे पेड़े। 
जिवें जिवें गुफा दियां चढ़ां पौड़ियां, 
वे दुःख काटदे जोगिया मेरे -2
ਜਿਵੇਂ ਜਿਵੇਂ ਗੁਫ਼ਾ ਦੀਆਂ ਚੜ੍ਹਾਂ ਪੌੜੀਆਂ
ਜਿੱਦਾਂ ਜਿੱਦਾਂ, ਨਾਮ ਤੇਰਾ, ਲਈ ਜਾਂਦੇ ਆਂ, 
ਜੀ ਉਵੇਂ ਉਵੇਂ, ਸਿੱਧੇ ਰਾਹੀਂ ਪਈ ਜਾਂਦੇ ਆਂ ॥
ਹੁਣ, ਕਰਦੇ ਤੂੰ ਸੁੱਖਾਂ ਦੀ ਸਵੇਰ ਜੋਗੀਆ, 
ਦੂਰ, ਕਰਦੇ ਤੂੰ, ਦੁੱਖਾਂ ਦੇ ਹਨੇਰੇ,,, 
ਜਿਵੇਂ ਜਿਵੇਂ ਗੁਫ਼ਾ ਦੀਆਂ, ਚੜ੍ਹਾਂ ਪੌੜੀਆਂ 
ਵੇ ਦੁੱਖ, ਕੱਟਦੇ ਜੋਗੀਆ ਮੇਰੇ ॥ 
ਦੁੱਖ ਕੱਟਦੇ, ਜੋਗੀਆ ਮੇਰੇ,,
ਬਾਬਾ ਤੇਰੀ, ਗੁਫ਼ਾ ਦੇ ਦੀਦਾਰ ਪਾਉਣ ਆਏ ਆਂ, 
ਜੋਗੀ ਤੇਰੇ, ਨਾਮ ਦੇ, ਜੈਕਾਰੇ ਲਾਉਣ ਆਏ ਆਂ ॥
ਦੇਖ ਲੈ, ਤਲਾਈਆਂ ਵਿੱਚ, ਪਾਉਣ ਭੰਗੜਾ’, 
ਲਾਡਲੇ, ਭਗਤ ਨੇ ਤੇਰੇ,,,
ਜਿਵੇਂ ਜਿਵੇਂ, ਗੁਫ਼ਾ ਦੀਆਂ, ਚੜ੍ਹਾਂ ਪੌੜੀਆਂ,
ਉੱਚੀਆਂ ਨੇ, ਜੋਗੀ, ਤੇਰੀਆਂ ਪਹਾੜੀਆਂ, 
ਮੈਂ ਸੰਗ ਲੈ ਕੇ, ਆਇਆ ਬਾਬਾ, ਪੌਣਾਹਾਰੀਆ॥
ਛੱਡੀ ਸੰਦੀਪ, ਹੁਣ ਤੇਰੇ ਹੱਥ ਡੋਰ, 
ਲੱਖ ਦੁਨੀਆਂ ਨੇ ਬੂਹੇ ਭੇੜ੍ਹੇ … 
ਜਿਵੇਂ ਜਿਵੇਂ ਗੁਫ਼ਾ ਦੀਆਂ, ਚੜ੍ਹਾਂ ਪੌੜੀਆਂ,
ਮਣਕੇ ਸਾਹਾਂ ਤੇ ਤੇਰਾ, ਨਾਮ ਰਹਿੰਦੇ ਜੱਪਦੇ, 
ਹਰ ਵੇਲੇ ਰਹਿੰਦੇ ਬਾਬਾ, ਰਾਹ ਤੇਰਾ ਤੱਕਦੇ ॥
ਹੱਥ, ਕਾਮਯਾਬੀ ਨੂੰ, ਪਵਾ ਤੇ ਜੋਗੀਆ, 
ਸਾਡੇ ਖੁਸ਼ੀਆਂ ਨਾਲ ਭਰ ਤੇ ਵੇਹੜੇ… 
ਜਿਵੇਂ ਜਿਵੇਂ ਗੁਫ਼ਾ ਦੀਆਂ ਚੜ੍ਹਾਂ ਪੌੜੀਆਂ,